ਜ਼ਿਆਦਾਤਰ ਲੜਕੀਆਂ ਅਲੱਗ-ਅਲੱਗ ਕੰਪਨੀਆਂ ਦੀਆਂ ਨਹੁੰ ਪਾਲਿਸ਼ ਦੀ ਵਰਤੋਂ ਕਰਦੀਆਂ ਹਨ। ਜਿਨ੍ਹਾਂ ਦੀ ਕੀਮਤ ਹਜ਼ਾਰਾਂ 'ਚ ਹੁੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਨਹੁੰ ਪਾਲਿਸ਼ ਬਾਰੇ ਦੱਸਾਂਗੇ, ਜਿਸ ਦੀ ਕੀਮਤ ਹਜ਼ਾਰਾਂ, ਲੱਖਾਂ 'ਚ ਨਹੀਂ ਸਗੋਂ ਕਰੋੜਾਂ 'ਚ ਹੈ। ਜੀ,ਹਾਂ 'ਐਜਚਰ' ਨਾਮ ਦੀ ਕੰਪਨੀ ਦੀ ਨਹੁੰ ਪਾਲਿਸ਼ ਦੀ ਕੀਮਤ 1 ਕਰੋੜ 67 ਲੱਖ ਹੈ। ਇਸ ਨੂੰ ਲਾਸ ਐਜਲੇਂਸ ਕੰਪਨੀ ਨੇ ਸ਼ੁਰੂ ਕੀਤਾ ਹੈ।
ਇਸ ਨਹੁੰ ਪਾਲਿਸ਼ ਦੀ ਖਾਸ ਗੱਲ ਇਹ ਹੈ ਕਿ ਇਸ 'ਚ 267 ਕੈਰਟ ਦਾ ਹੀਰਾ ਹੈ। ਦੁਨੀਆਂ ਭਰ 'ਚ ਮਹਿੰਗੀ ਨਹੁੰ ਪਾਲਿਸ਼ ਨੂੰ ਸਿਰਫ 25 ਮਹਿਲਾਵਾਂ ਨੇ ਹੀ ਖਰੀਦਿਆ ਹੈ। ਕਹਿੰਦੇ ਹਨ ਕਿ 576 ਲੋਕਾਂ ਨੇ ਇਸ ਦੀ ਬੁਕਿੰਗ ਕਰਵਾਈ ਹੈ। ਸਭ ਤੋਂ ਮਹਿੰਗੀ ਨਹੁੰ ਪਾਲਿਸ਼ ਨੂੰ ਹੁਣ ਤੱਕ ਹਾਲੀਵੁੱਡ ਮੇਗਾਨ ਫੋਕਸ, ਕੇਲੀ ਕਲਾਰਕਸਨ ਅਤੇ ਲਿਵ ਟਾਇਲੋਰ ਨੇ ਖਰੀਦਿਆ ਹੈ। ਇਸ ਨਹੁੰ ਪਾਲਿਸ਼ ਦੇ ਇਲਾਵਾ ਗੋਲਡ ਰਸ਼ ਕੋਚਰ ਵੀ ਮਹਿੰਗੀ ਨਹੁੰ ਪਾਲਿਸ਼ਾਂ 'ਚੋ ਇਕ ਹੈ। ਇਸ ਦੀ ਕੀਮਤ 130,000 ਲੱਖ ਡਾਲਰ ਹੈ। ਤੀਜੇ ਨੰਬਰ 'ਤੇ ਆਈ ਡੂ ਨਾਮ ਦੀ ਨਹੁੰ ਪਾਲਿਸ਼ ਆਉਂਦੀ ਹੈ, ਜਿਸ ਦੀ ਕੀਮਤ 55000 ਹਜ਼ਾਰ ਡਾਲਰ ਹੈ।
ਕਈ ਬੀਮਾਰੀਆਂ ਦੀ ਦਵਾਈ ਹੈ ਇਹ ਖਸਖਸ
NEXT STORY